Home » ਦੱਖਣੀ ਆਕਲੈਂਡ ‘ਚ ਵਾਪਰਿਆਂ ਭਿਆਨਕ ਹਾਦਸਾ,ਕਾਰ ਦੀ ਉੱਡੀ ਛੱਤ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਵਾਪਰਿਆਂ ਭਿਆਨਕ ਹਾਦਸਾ,ਕਾਰ ਦੀ ਉੱਡੀ ਛੱਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਦੱਖਣੀ ਆਕਲੈਂਡ ਦੇ ਇੱਕ ਪੇਂਡੂ ਕਸਬੇ ਨੇੜੇ ਦੋ ਵਾਹਨਾਂ ਦੀ ਟੱਕਰ ਵਿੱਚ ਇੱਕ ਕਾਰ ਦੀ ਛੱਤ ਉੱਡ ਗਈ। ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਵੇਰੇ 6.30 ਵਜੇ ਵਾਯੂਕੂ ਨੇੜੇ ਹਾਲ ਰੋਡ ‘ਤੇ ਵਾਪਰੇ ਇੱਕ ਹਾਦਸੇ ਸਬੰਧੀ ਬੁਲਾਇਆ ਗਿਆ ਸੀ।ਇਸ ਦੌਰਾਨ, ਆਕਲੈਂਡ ਰੈਸਕਿਊ ਹੈਲੀਕਾਪਟਰ ਟਰੱਸਟ ਨੇ ਕਿਹਾ ਕਿ ਉਹਨਾ ਨੇ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਇਆਂ ਹੈ।