Home » ਆਕਲੈਂਡ ‘ਚ ਚੋਰਾਂ ਨੇ ਫਿਰ ਭੰਨਿਆਂ ਸਰਾਬ ਦਾ ਠੇਕਾਂ…
Home Page News New Zealand Local News NewZealand

ਆਕਲੈਂਡ ‘ਚ ਚੋਰਾਂ ਨੇ ਫਿਰ ਭੰਨਿਆਂ ਸਰਾਬ ਦਾ ਠੇਕਾਂ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਹਰਨੇ ਬੇ ਵਿੱਚ ਇੱਕ ਸ਼ਰਾਬ ਦੀ ਦੁਕਾਨ ਨੂੰ ਚੋਰਾਂ ਦੁਆਰਾ ਆਪਣਾ ਨਿਸ਼ਾਨਾ ਬਣਾਏ ਜਾਣ ਦਾ ਤਾਜਾ ਮਾਮਲਾ ਸਾਹਮਣੇ ਆਇਆਂ ਹੈ।ਪੁਲਿਸ ਨੂੰ ਇਸ ਘਟਨਾ ਸਬੰਧੀ ਰਾਤ 2.30 ਵਜੇ ਜੇਰਵੋਇਸ ਰੋਡ ‘ਤੇ ਗਲੇਨਗਰੀ ਵਾਈਨਜ਼ ਨੂੰ ਬੁਲਾਇਆ ਗਿਆ ਸੀ। ਸਟੋਰ ਦਾ ਅਗਲਾ ਪ੍ਰਵੇਸ਼ ਦੁਆਰ ਭੰਨਿਆ ਗਿਆ ਹੈ।ਪੁਲਿਸ ਵੱਲੋਂ ਘਟਨਾ ਸਬੰਧੀ ਜਾਚ ਜਾਰੀ ਹੈ।