Home » ਆਕਲੈਂਡ ਏਅਰਫੋਰਸ ਬੇਸ ‘ਤੇ ਜਹਾਜ਼ ਦੇ ਕਾਕਪਿਟ ਵਿੱਚ ਲੱਗੀ ਅੱਗ…
Home Page News New Zealand Local News NewZealand

ਆਕਲੈਂਡ ਏਅਰਫੋਰਸ ਬੇਸ ‘ਤੇ ਜਹਾਜ਼ ਦੇ ਕਾਕਪਿਟ ਵਿੱਚ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ) ਅੱਜ ਦੁਪਹਿਰ ਆਕਲੈਂਡ ਏਅਰਫੋਰਸ ਬੇਸ ‘ਤੇ ਇੱਕ ਜਹਾਜ਼ ਦੇ ਕਾਕਪਿਟ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆਂ ਗਿਆਂ ਹੈ।ਫਾਇਰ ਐਂਡ ਐਮਰਜੈਂਸੀ NZ ਨੇ ਅੱਜ ਦੁਪਹਿਰ 12.41 ਵਜੇ ਵੇਨਉਪਾਈ ਹਵਾਈ ਅੱਡੇ ‘ਤੇ ਇੱਕ ਜਹਾਜ਼ ਦੇ ਕਾਕਪਿਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਫਿਲਹਾਲ ਇੱਕ ਫਾਇਰ ਟਰੱਕ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਹੈ।Flightradar24 ਦੇ ਅਨੁਸਾਰ, ਇੱਕ C130 ਹਰਕੂਲੀਸ ਜਹਾਜ਼ ਦੁਪਹਿਰ 12.47 ਵਜੇ ਦੇ ਕਰੀਬ ਬੇਸ ‘ਤੇ ਉਤਰਿਆ ਸੀ।