
ਆਕਲੈਂਡ(ਬਲਜਿੰਦਰ ਸਿੰਘ)ਨੌਰਥ ਆਕਲੈਂਡ ਦੇ ਉੱਤਰੀ ਵਾਪਰੇ ਇੱਕ ਹਾਦਸੇ ਵਿੱਚ ਇੱਕ ਕਾਰ ਦੇ ਪਲਟ ਜਾਣ ਦੀ ਖਬਰ ਹੈ। ਜਿਸ ਕਾਰਨ ਅੱਜ ਦੁਪਹਿਰ ਨੂੰ ਇੱਕ ਵਿਅਸਤ ਸੜਕ ‘ਤੇ ਵਾਹਨ ਚਾਲਕਾਂ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆਂ ਦੱਸਿਆਂ ਜਾ ਰਿਹਾ ਹੈ ਕਿ ਇਕ ਪਾਰਕ ਕੀਤੇ ਵਾਹਨ ਨੂੰ ਇੱਕ ਕਾਰ ਵੱਲੋਂ ਟੱਕਰ ਮਾਰੀ ਗਈ ਹੈ ਇਸ ਹਾਦਸੇ ਵਿੱਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।ਇਹ ਹਾਦਸਾ Onewa Rd, Birkenhead ‘ਤੇ ਵਾਪਰਿਆ ਦੱਸਿਆ ਜਾ ਰਿਹਾ ਹੈ।