Home » ਵੈਲਿੰਗਟਨ ਵਿੱਚ ਚੋਰਾਂ ਨੇ ਭੰਨਿਆਂ ਸ਼ਰਾਬ ਦਾ ਠੇਕਾਂ…
Home Page News • New Zealand Local News • NewZealand

ਵੈਲਿੰਗਟਨ ਵਿੱਚ ਚੋਰਾਂ ਨੇ ਭੰਨਿਆਂ ਸ਼ਰਾਬ ਦਾ ਠੇਕਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਵਿੱਚ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਚੋਰਾਂ ਵੱਲੋਂ ਬਿਨਾ ਕਿਸੇ ਡਰ ਦੇ ਚੋਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਚੋਰੀ ਦੀ ਤਾਜੀ ਘਟਨਾ ਵੈਲਿੰਗਟਨ ਤੋ ਸਾਹਮਣੇ ਆਈ ਹੈ ਜਿੱਥੇ ਅੱਜ ਤੜਕੇ ਸਵੇਰ ਚੋਰਾਂ ਵੱਲੋਂ ਇੱਕ ਸ਼ਰਾਬ ਦੇ ਠੇਕਾਂ ਤੇ ਲੁੱਟ ਦੀ ਵਾਰਾਦਾਤ ਨੂੰ ਅੰਜਾਮ ਦਿੱਤਾ ਗਿਆਂ ਹੈ।ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ ਪੁਲਿਸ ਨੇ 5 ਲੋਕਾਂ ਨੂੰ ਇਸ ਘਟਨਾ ਸਬੰਧੀ ਗ੍ਰਿਫਤਾਰ ਕੀਤਾ ਹੈ।