Home » ਨਿਊਜ਼ੀਲੈਂਡ ‘ਚ ਬੀਤੀ ਰਾਤ ਘੱਟੋ-ਘੱਟ 3300 ਵਾਰ ਚਮਕੀ ਬਿਜਲੀ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਬੀਤੀ ਰਾਤ ਘੱਟੋ-ਘੱਟ 3300 ਵਾਰ ਚਮਕੀ ਬਿਜਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਦਿਨਾਂ ਤੋ ਮੌਸਮ ਖਰਾਬ ਚੱਲ ਰਿਹਾ ਹੈ ਲਗਾਤਾਰ ਭਾਰੀ ਮੀਂਹ ਤੇਜ ਹਵਾਵਾਂ ਚੱਲ ਰਹੀਆਂ ਹਨ।ਬੀਤੀ ਰਾਤ ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਚ ਘੱਟੋ-ਘੱਟ 3300 ਵਾਰ ਬਿਜਲੀ ਦੇ ਚਮਕਣ ਦੀ ਖਬਰ ਹੈ ਜਿਨ੍ਹਾਂ ਵਿੱਚੋਂ 44 ਵਾਰ ਆਕਲੈਂਡ ਵਿੱਚ ਬਿਜਲੀ ਚਮਕਣ ਬਾਰੇ ਦੱਸਿਆਂ ਗਿਆਂ ਹੈ।ਇਸ ਤੋ ਇਲਾਵਾ ਹੈਮਿਲਟਨ ਵਿੱਚ ਸਿਰਫ 24 ਘੰਟਿਆਂ ਵਿੱਚ 58mm ਬਾਰਿਸ਼ ਹੋਣ ਦੀ ਰਿਪੋਰਟ ਹੈ।