ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੁੱਧਵਾਰ ਸ਼ਾਮ ਨੂੰ ਆਕਲੈਂਡ ਡੇਅਰੀ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਵਿਅਕਤੀ ਦੀ ਭਾਲ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ।ਆਦਮੀ ਨੇ ਸਾਰੇ ਕਾਲੇ ਕੱਪੜੇ ਪਾਏ ਹੋਏ ਸਨ – ਕਾਲੇ ਰੰਗ ਦੀ ਜੁੱਤੀ, ਟੋਪੀ ਅਤੇ ਇੱਕ ਲੰਮੀ ਬਾਹਾਂ ਵਾਲੀ ਕੋਟੀ ਪਾਈ ਹੋਈ ਸੀ।ਇਸ ਵਿਅਕਤੀ ਦੀ ਭਾਲ ਪੁਲਿਸ ਵੱਲੋਂ ਲਗਾਤਾਰ ਜਾਰੀ ਹੈ।ਸੈਂਡਰਿੰਗਮ ਦੇ ਰੋਜ਼ ਕਾਟੇਜ ਸੁਪਰੇਟ ਤੋਂ ਤੋ ਚੋਰੀ ਕਰਨ ਵਾਲੇ ਇਸ ਵਿਅਕਤੀ ਨੇ ਡੇਅਰੀ ਤੇ ਕੰਮ ਕਰ ਰਹੇ ਕਰਮਚਾਰੀ ਤੇ ਚਾਕੂ ਨਾਲ ਵਾਰ ਕੀਤਾ ਸੀ ਜਿਸ ਵਿੱਚ ਕਰਮਚਾਰੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਆਕਲੈਂਡ ਡੇਅਰੀ ਵਰਕਰ ਦੇ ਕਾਤਲ ਦੀ ਭਾਲ ਲਗਾਤਾਰ ਜਾਰੀ…
November 24, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












