Home » ਟੀ-ਪੁੱਕੀ ‘ਚ ਵਾਪਰੇ ਸੜਕ ਹਾਦਸੇ ਵਿੱਚ ਚਾਰ ਗੰਭੀਰ ਜ਼ਖ਼ਮੀ…
Home Page News New Zealand Local News NewZealand

ਟੀ-ਪੁੱਕੀ ‘ਚ ਵਾਪਰੇ ਸੜਕ ਹਾਦਸੇ ਵਿੱਚ ਚਾਰ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਟੀ-ਪੁੱਕੀ ‘ਚ ਵਾਪਰੇ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ ਪੁਲਿਸ ਨੇ ਦੱਸਿਆ ਕਿ 2 ਨੰਬਰ ਰੋਡ, ਟੀ-ਪੁੱਕੀ ਵਿੱਚ ਇਹ ਹਾਦਸਾ ਸਵੇਰੇ 3.40 ਵਜੇ ਹੋਇਆ।ਚਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।ਮੌਕੇ ਤੇ ਕੁੱਝ ਸਮੇ ਲਈ ਸੜਕ ਨੂੰ ਬੰਦ ਕਰਨਾ ਪਿਆ ਸੀ।