Home » 21ਸਾਲਾ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕਤਲ, ਹਮਲਾਵਰ ਫਰਾਰ…
Home Page News India India News World

21ਸਾਲਾ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕਤਲ, ਹਮਲਾਵਰ ਫਰਾਰ…

Spread the news

ਮਿਸੀਸਾਗਾ , ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) ਮਿਸੀਸਾਗਾ ਵਿਖੇ ਲੰਘੇ ਸ਼ਨਿਚਰਵਾਰ ਰਾਤ 10:45 ਵਜੇ ਕਰੈਡਿਟ ਵਿਊ / ਬ੍ਰਿਟਾਨੀਆ ਰੋਡ ਵਿਖੇ ਬਰੈਂਪਟਨ ਨਾਲ ਸਬੰਧਤ 21 ‘ਸਾਲਾਂ ਦੀ ਨੌਜਵਾਨ ਕੁੜੀ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ, ਪੁਲਿਸ ਮੁਤਾਬਕ ਇਹ ਟਾਰਗੈਟ ਅਟੈਕ ਸੀ। ਹਮਲਾਵਰ ਵਾਰਦਾਤ ਤੋਂ ਬਾਅਦ ਪੈਦਲ ਹੀ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।