ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਦੁਪਹਿਰ ਦੱਖਣੀ ਆਕਲੈਂਡ ਵਿੱਚ ਇੱਕ ਹੋਏ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।
ਅੱਜ ਦੁਪਹਿਰ 1.58 ਵਜੇ ਫਾਇਰ ਅਤੇ ਐਮਰਜੈਂਸੀ ਦੇ ਦੋ ਫਾਇਰ ਟਰੱਕ ‘ਤੇ ਸੇਂਟ ਜੌਨ ਨੇ ਇੱਕ ਐਂਬੂਲੈਂਸ ਅਤੇ ਰੈਪਿਡ ਰਿਸਪਾਂਸ ਵਾਹਨ ਨੂੰ ਹਾਦਸੇ ਵਾਲੀ ਜਗਾਂ ਤੇ ਭੇਜਿਆ ਗਿਆਂ।ਇਸ ਮੌਕੇ ਰੋਡ ਬਲਾਕ ਹੋਣ ਕਾਰਨ ਆਵਾਜਾਈ ਅਤੇ ਬੱਸ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆਂ ਨੇ ਚੱਕਰ ਕੱਟੇ।ਇਹ ਹਾਦਸਾ ਫਵੋਨਾ ਰੋਡ, ਮੈਂਗਰੀ ਵਿੱਚ ਵਾਪਰਿਆਂ ਹੈ।