Home » ਦੱਖਣੀ ਆਕਲੈਂਡ ਦੇ ਕਰਾਕਾ ‘ਚ ਵਾਪਰਿਆਂ ਗੰਭੀਰ ਸੜਕ ਹਾਦਸਾ…
Home Page News • New Zealand Local News • NewZealand

ਦੱਖਣੀ ਆਕਲੈਂਡ ਦੇ ਕਰਾਕਾ ‘ਚ ਵਾਪਰਿਆਂ ਗੰਭੀਰ ਸੜਕ ਹਾਦਸਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦੱਖਣੀ ਆਕਲੈਂਡ ਦੇ ਕਰਾਕਾ ਵਿੱਚ ਇੱਕ ਗੰਭੀਰ ਹਾਦਸਾ ਵਾਪਰਨ ਦੀ ਖਬਰ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਦੁਪਹਿਰ 2.35 ਵਜੇ ਦੇ ਕਰੀਬ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਦਿੱਤੀ ਗਈ।ਉਹਨਾਂ ਦੱਸਿਆਂ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਪੁਲਿਸ ਵੱਲੋਂ ਕਰਾਕਾ ਰੋਡ ਨੂੰ ਬਲੈਕਰਿਜ ਅਤੇ ਓਇਰਾ ਰੋਡ ਦੇ ਵਿਚਕਾਰ ਬੰਦ ਕੀਤਾ ਗਿਆ ਹੈ।