Home » ਜਦੋ ਆਕਲੈਂਡ ‘ਚ ਨਵੀ ਸੜਕ ਬਣੀ ਪੇਸ਼ਾਨੀ ਦਾ ਕਾਰਨ…
Home Page News New Zealand Local News NewZealand

ਜਦੋ ਆਕਲੈਂਡ ‘ਚ ਨਵੀ ਸੜਕ ਬਣੀ ਪੇਸ਼ਾਨੀ ਦਾ ਕਾਰਨ…

Spread the news

ਆਕਲੈਂਡ(ਬਲਿਜੰਦਰ ਸਿੰਘ)ਆਕਲੈਂਡ ਵਾਸੀਆਂ ਲਈ ਨਵੀ ਬਣੀ ਸੜਕ ਉਸ ਵੇਲੇ ਵੱਡੀ ਦਿੱਕਤ ਦਾ ਕਾਰਨ ਬਣ ਗਈ ਜਦੋ ਇਸ ਸੜਕ ਦੀ ਲੁੱਕ ਸਮੇਤ ਬਜਰੀ ਲੋਕਾਂ ਦੀਆਂ ਗੱਡੀਆਂ ਦੇ ਟਾਇਰਾਂ ਨਾਲ ਚਿਪਕਣਾ ਸ਼ੁਰੂ ਹੋ ਗਈ ਜਿਸ ਕਾਰਨ ਵਾਹਨ ਚਾਲਕਾਂ ਨੂੰ ਇਸ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ,ਲੁੱਕ ਦੀ ਮੋਟੀ ਪਰਤ ਟਾਇਰਾਂ ‘ਤੇ ਚਿਪਕ ਜਾਣ ਕਾਰਨ ਗੱਡੀ ਚਲਾਉਣ ਵਿੱਚ ਵੀ ਭਾਰੀ ਦਿੱਕਤ ਹੋਣ ਦੀ ਵੀ ਖਬਰ ਹੈ।ਆਕਲੈਂਡ ਟ੍ਰਾਂਸਪੋਰਟ ਦੇ ਆਪਰੇਸ਼ਨਜ਼ ਮੈਨੇਜਰ ਜੈਕੀ ਹੋਰੀ ਨੇ ਇਸ ਲਈ ਮੁਆਫੀ ਮੰਗੀ ਹੈ ਤੇ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਦਿਆਂ ਕੱਲ ਤੱਕ ਸੜਕ ਦੇ ਇਸ ਹਿੱਸੇ ਨੂੰ ਦਰੁੱਸਤ ਕਰਨ ਦੀ ਗੱਲ ਵੀ ਆਖੀ ਹੈ।