ਲੁਧਿਆਣਾ ਦੇ ਕਸਬਾ ਕੋਹਾੜਾ ਵਿੱਚ ਸਿਲੰਡਰ ਫਟਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਬਾਜ਼ਾਰ ਦੀਆਂ 8 ਦੁਕਾਨਾਂ ਸੜ ਕੇ ਰਾਖ ਹੋ ਗਈਆਂ, ਜਦਕਿ 2 ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਇਥੇ ਇੱਕ ਦੁਕਾਨ ਵਿੱਚ ਨਾਜਾਇਜ਼ ਤੌਰ *ਤੇ ਸਿਲੰਡਰ ਵਿੱਚ ਗੈਸ ਭਰੀ ਜਾ ਰਹੀ ਸੀ, ਜਦੋਂ ਇਹ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਛੋਟੇ ਸਿਲੰਡਰਾਂ ਵਿੱਚ ਗੈਸ ਭਰਨ ਦਾ ਕੰਮ ਕਰਦਾ ਸੀ। ਦੇਰ ਰਾਤ ਕਿਸੇ ਸਿਲੰਡਰ ਵਿਚੋਂ ਗੈਸ ਰਿਸਣ ਲੱਗ ਪਈ, ਜਿਸ ਕਾਰਨ ਦੁਕਾਨ ਵਿੱਚ ਅੱਗ ਲੱਗ ਗਈ। ਜਦੋਂ ਤੱਕ ਦੁਕਾਨਦਾਰ ਇਸ ਨੂੰ ਸਮਝ ਪਾਉਂਦੇ ਅਤੇ ਕਾਬੂ ਕਰਨ ਦੀ ਕੋਸਿ਼ਸ਼ ਕਰਦੇ, ਉਦੋਂ ਤੱਕ ਸਿਲੰਡਰਾਂ ਦੇ ਧਮਾਕਿਆਂ ਕਾਰਨ ਅੱਗ ਨੇ ਦੁਕਾਨਾਂ ਨੂੰ ਮਚਾ ਕੇ ਰਾਖ ਕਰ ਦਿੱਤਾ ਸੀ।
ਲੁਧਿਆਣਾ ਦੇ ਕਸਬਾ ਕੋਹਾੜਾ ‘ਚ ਫਟਿਆ ਗੈਸ ਸਿਲੰਡਰ ਕਈ ਦੁਕਾਨਾਂ ਹੋਈਆਂ ਰਾਖ਼, 2 ਵਿਅਕਤੀ ਗੰਭੀਰ ਰੂਪ ‘ਚ ਝੁਲਸੇ…
December 16, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












