Home » ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਤਿੰਨ ਪੰਜਾਬੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ…
Home Page News India India News World

ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਤਿੰਨ ਪੰਜਾਬੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ…

Spread the news

ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਤਿੰਨ ਪੰਜਾਬੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪਿੰਡ ਬੇਗੋਵਾਲ (27) ਜਿਲਾ ਕਪੂਰਥਲਾ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਦੀ ਵਜਾਹ ਕਾਰਨ ਨੌਂ ਦਸੰਬਰ ਨੂੰ ਹਸਪਤਾਲ ਵਿੱਚ ਹੋਈ , ਜਦਕਿ ਬੀਸ਼ਟ ਨੈਨ ਸਿੰਘ ਜਿਲਾ ਹੁਸ਼ਿਆਰਪੁਰ (71) ਦੀ ਮੌਤ ਵੀ ਘਰ ਵਿੱਚ ਹੀ ਖੂਨ ਦੀ ਉਲਟੀ ਆਉਣ ਮਗਰੋਂ ਬਾਰਾਂ ਦਸੰਬਰ ਨੁੰ ਹੋਈ ਹੈ । ਸਤਪਾਲ ਸਿੰਘ ਸੰਤੋਖਪੁਰੀ ਫ਼ਗਵਾੜਾ ਜਿਲਾ ਕਪੂਰਥਲਾ ( 62) ਦੀ ਮੌਤ ਵੀ ਦਿਲ ਦਾ ਦੌਰਾ ਪੈਣ ਕਾਰਨ ਪੈਰਿਸ ਦਸ ਵਿੱਚ ਪੈਂਦੇ ਹਸਪਤਾਲ ਲਾਰੀਬੁਆਜਰੀ ਵਿਖੇ ਤੇਰਾਂ ਦਸੰਬਰ ਨੂੰ ਹੋਈ ਹੈ ।