Home » ਉੱਤਰੀ ਆਕਲੈਂਡ ਵਿੱਚ ਇੱਕ ਇਮਾਰਤ ਨੂੰ ਲੱਗੀ ਅੱਗ,ਅੱਧੀ ਦਰਜਨ ਤੋ ਵੱਧ ਫਾਇਰ ਟਰੱਕ ਮੌਕੇ ਤੇ ਪਹੁੰਚੇ…
Home Page News • New Zealand Local News • NewZealand

ਉੱਤਰੀ ਆਕਲੈਂਡ ਵਿੱਚ ਇੱਕ ਇਮਾਰਤ ਨੂੰ ਲੱਗੀ ਅੱਗ,ਅੱਧੀ ਦਰਜਨ ਤੋ ਵੱਧ ਫਾਇਰ ਟਰੱਕ ਮੌਕੇ ਤੇ ਪਹੁੰਚੇ…

Spread the news

ਆਕਲੈਂਡ (ਬਲਜਿੰਦਰ ਸਿੰਘ) ਉੱਤਰੀ ਆਕਲੈਂਡ ਇੱਕ ਨਿਰਮਾਣ ਸਹੂਲਤ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ 13 ਫਾਇਰ ਟਰੱਕ ਅੱਗ ਤੇ ਕਾਬੂ ਪਾਉਣ ਲਈ ਪਹੁੰਚੇ ਦੱਸੇ ਜਾ ਰਹੇ ਹਨ।
ਅੱਜ ਸਵੇਰੇ ਕਰੀਬ 10.30 ਵਜੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੂੰ ਫੁਲਟਨ ਹੋਗਨ ਦੇ ਅਸਫਾਲਟ ਪਲਾਂਟ ‘ਤੇ ਬੁਲਾਇਆ ਗਿਆ ਜਿੱਥੇ ਤਿੰਨ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।ਚੰਗੀ ਗੱਲ ਰਹੀ ਕਿਅੱਗ ਆਲੇ-ਦੁਆਲੇ ਦੀ ਕਿਸੇ ਵੀ ਜਾਇਦਾਦ ਵਿੱਚ ਨਹੀਂ ਫੈਲੀ।