Home » ਬੇਅ ਆਫ਼ ਪਲੈਂਟੀ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜਖਮੀ…
Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੇ ਆਫ਼ ਪਲੈਂਟੀ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ ਇਹ ਹਾਦਸਾ ਅੱਜ ਦੁਪਹਿਰ 1.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਹੇਰਪੁਰੂ ਰੋਡ ਨੇੜੇ ਦੋ ਵਾਹਨਾਂ ਵਿਚਕਾਰ ਵਾਪਰਿਆਂ ਪੁਲਿਸ ਨੇ ਕਿਹਾ ਹੈ ਕਿ ਮਟਾਟਾ, ਬੇ ਆਫ਼ ਪਲੈਂਟੀ ਵਿੱਚ SH2 ‘ਤੇ ਹਾਦਸੇ ਕਾਰਨ ਤੁਹਾਡੀ ਯਾਤਰਾ ਵਿੱਚ ਦੇਰੀ ਦੀ ਉਮੀਦ ਹੈ ਕਿਉਕਿ ਪੁਲਿਸ ਵੱਲੋਂ ਮੌਕੇ ਤੇ ਜਾਂਚ ਚੱਲ ਰਹੀ ਹੈ।