Home » ਬੀਤੀ ਰਾਤ ਬੌਟਨੀ ਵਿੱਚ ਚੋਰਾਂ ਨੇ ਲੁੱਟਿਆਂ ਇੱਕ ਸਟੋਰ…
Home Page News • New Zealand Local News • NewZealand

ਬੀਤੀ ਰਾਤ ਬੌਟਨੀ ਵਿੱਚ ਚੋਰਾਂ ਨੇ ਲੁੱਟਿਆਂ ਇੱਕ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੇ ਕੱਲ ਰਾਤ ਆਕਲੈਂਡ ਦੇ ਬੌਟਨੀ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਸਟੋਰ ਨੂੰ ਲੁੱਟ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋ ਬਾਅਦ ਪੁਲਿਸ ਇਹਨਾਂ ਚੋਰਾਂ ਦੇ ਗਰੁੱਪ ਦੀ ਭਾਲ ਕਰ ਰਹੀ ਹੈ।ਘਟਨਾ ਰਾਤ 9 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।ਡਕੈਤੀ ਸਮੇ ਚੋਰਾਂ ਵੱਲੋਂ ਵਰਤੀ ਗੱਡੀ ਨੂੰ ਈਸਟ ਤਾਮਾਕੀ ਵਿੱਚ ਛੱਡਿਆ ਗਿਆ ਦੱਸਿਆ ਜਾ ਰਿਹਾ ਹੈ।
ਪੁਲਿਸ ਵੱਲੋਂ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਹੈ।