Home » ਨੌਰਥਲੈਂਡ ‘ਚ ਇੱਕ ਵਿਅਕਤੀ ਦੀ ਡੁੱਬਣ ਕਾਰਨ ਹੋਈ ਮੌਤ…
Home Page News New Zealand Local News NewZealand

ਨੌਰਥਲੈਂਡ ‘ਚ ਇੱਕ ਵਿਅਕਤੀ ਦੀ ਡੁੱਬਣ ਕਾਰਨ ਹੋਈ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਨੌਰਥਲੈਂਡ ਵਿੱਚ ਅੱਜ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1 ਵਜੇ ਦੇ ਕਰੀਬ ਮਟੌਰੀ ਬੇ ‘ਤੇ ਬੁਲਾਇਆ ਗਿਆ ਸੀ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕੇ ਮੌਕੇ ਤੇ ਪਹੁੰਚਣ ‘ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।ਮੌਤ ਨੂੰ ਕੋਰੋਨਰ ਰੈਫਰ ਕੀਤਾ ਜਾ ਰਿਹਾ ਹੈ।