Home » ਇੱਕ ਵਾਰ ਚੋਰਾਂ ਨੇ ਫਿਰ ਲੁੱਟਿਆਂ ਮਾਊਂਟ ਈਡਨ ਦੇ ਗਲੇਨਗਰੀ ਵਾਈਨਜ਼ ਸਟੋਰ ਨੂੰ…
Home Page News New Zealand Local News NewZealand

ਇੱਕ ਵਾਰ ਚੋਰਾਂ ਨੇ ਫਿਰ ਲੁੱਟਿਆਂ ਮਾਊਂਟ ਈਡਨ ਦੇ ਗਲੇਨਗਰੀ ਵਾਈਨਜ਼ ਸਟੋਰ ਨੂੰ…

Spread the news

ਆਕਲੈਂਡ (ਬਲਜਿੰਦਰ ਸਿੰਘ)ਮਾਊਂਟ ਈਡਨ ਦੇ ਗਲੇਨਗਰੀ ਵਾਈਨਜ਼ ਨੂੰ ਅੱਜ ਸਵੇਰੇ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਣ ਦੀ ਖਬਰ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੈੰ ਸਵੇਰੇ 4.15 ਵਜੇ ਮਾਊਂਟ ਈਡਨ ਰੋਡ ‘ਤੇ ਇੱਕ ਸ਼ਰਾਬ ਦੀ ਦੁਕਾਨ ‘ਤੇ ਚੋਰੀ ਦੀ ਰਿਪੋਰਟ ਮਿਲੀ।ਦੱਸਿਆ ਜਾ ਰਿਹਾ ਹੈ ਕਿ ਇਸ ਸਟੋਰ ਨੂੰ ਪਹਿਲਾ ਵੀ ਬਹੁਤ ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।ਫਿਲਹਾਲ ਪੁਲਿਸ ਚੋਰੀ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਵਿਅਕਤੀ ਕੋਲ ਇਸ ਘਟਨਾਂ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾ ਫਾਈਲ ਨੰਬਰ 221223/9910 ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।