Home » ਮੈਨੂਰੇਵਾ ‘ਚ ਕਾਰ ਦੀ ਲਪੇਟ ‘ਚ ਆਉਣ ਕਾਰਨ ਬੱਚੇ ਦੀ ਹਾਲਤ ਨਾਜ਼ੁਕ…
Home Page News • New Zealand Local News • NewZealand

ਮੈਨੂਰੇਵਾ ‘ਚ ਕਾਰ ਦੀ ਲਪੇਟ ‘ਚ ਆਉਣ ਕਾਰਨ ਬੱਚੇ ਦੀ ਹਾਲਤ ਨਾਜ਼ੁਕ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਮੈਨੁਰੇਵਾ ‘ਚ ਅੱਜ ਕਾਰ ਦੀ ਲਪੇਟ ‘ਚ ਆਉਣ ਕਾਰਨ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਕਰੀਬ 12 ਵਜੇ ਕਾਕਸਹੈੱਡ ਰੋਡ ‘ਤੇ ਰਿਹਾਇਸ਼ੀ ਪਤੇ ‘ਤੇ ਇਕ ਵਾਹਨ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ।ਸੇਂਟ ਜੌਨ ਨੇ ਦੋ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਅਤੇ ਬੱਚੇ ਨੂੰ ਗੰਭੀਰ ਹਾਲਤ ‘ਚ ਸਟਾਰਸ਼ਿਪ ਹਸਪਤਾਲ ਲੈ ਜਾਇਆਂ ਗਿਆਂ ਹੈ। ਪੁਲਿਸ ਅਤੇ ਸੀਰੀਅਸ ਕਰੈਸ਼ ਯੂਨਿਟ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ।