Home » ਨਿਊਜ਼ੀਲੈਂਡ ‘ਚ ਬੀਤੇ ਕੁੱਝ ਘੰਟਿਆਂ ਵਿੱਚ ਡੁੱਬਣ ਕਾਰਨ ਹੋਈਆਂ 3 ਮੌਤਾਂ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਬੀਤੇ ਕੁੱਝ ਘੰਟਿਆਂ ਵਿੱਚ ਡੁੱਬਣ ਕਾਰਨ ਹੋਈਆਂ 3 ਮੌਤਾਂ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਆਕਲੈਂਡ ਸਮੇਤ ਵੈਲਿੰਗਟਨ ਅਤੇ ਬੇਅ ਆਫ ਪਲੈਂਟੀ ਵਿੱਚ ਬੀਤੇ ਕੁੱਝ ਘੰਟਿਆਂ ਵਿੱਚ 3 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਹੈ। ਨਿਊਜੀਲੈਂਡ ਭਰ ਵਿੱਚ ਇਸ ਵੇਲੇ ਗਰਮੀਆਂ ਦਾ ਸ਼ੀਜਨ ਹੈ ਅਤੇ ਇਸ ਟਾਇਮ ਛੁੱਟੀਆਂ ਦਾ ਅਨੰਦ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਬੀਚਾਂ ਆਦਿ ਵੱਲ ਜਾ ਰਹੇ ਹਨ।ਇਸ ਮੌਕੇ ਵਾਟਰ ਸੈਫਟੀ ਨਿਊਜੀਲੈਂਡ ਵਲੋਂ ਇੱਕ ਅਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਗਿਆਂ ਹੈ ਕਿ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਤੈਰਾਕੀ ਨਹੀਂ ਆਉਂਦੀ ਤਾਂ ਪਾਣੀ ਤੋਂ ਦੂਰੀ ਬਣਾ ਕੇ ਰੱਖੋ।