Home » ਬੇ ਆਫ ਪਲੈਂਟੀ ਅਤੇ ਵਾਈਕਾਟੋ ‘ਚ ਲੱਗੇ ਸਵੇਰੇ-ਸਵੇਰੇ ਭੂਚਾਲ ਦੇ ਝਟਕੇ…
Home Page News New Zealand Local News NewZealand

ਬੇ ਆਫ ਪਲੈਂਟੀ ਅਤੇ ਵਾਈਕਾਟੋ ‘ਚ ਲੱਗੇ ਸਵੇਰੇ-ਸਵੇਰੇ ਭੂਚਾਲ ਦੇ ਝਟਕੇ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੀ ਬੇ ਆਫ ਪਲੈਂਟੀ ਚ ਅੱਜ ਸਵੇਰੇ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਭੂਚਾਲ, ਸਵੇਰੇ 6.56 ਵਜੇ ਆਇਆ, ਜੀਓਨੈੱਟ ਦੇ ਅਨੁਸਾਰ – ਮੱਧਮ ਪੱਧਰ ‘ਤੇ ਰਿਕਟਰ ਪੈਮਾਨੇ ‘ਤੇ 3.9 ਮਾਪਿਆ ਗਿਆ ਹੈ ਬੇਅ ਆਫ ਪਲੈਂਟੀ ​​ਅਤੇ ਵਾਈਕਾਟੋ ਦੇ ਵਸਨੀਕਾਂ ਨੇ ਸੋਸ਼ਲ ਮੀਡੀਆ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕਰਨ ਸਬੰਧੀ ਪੋਸਟ ਕੀਤੀ ਹੈ।