Home » ਚੱਕਦਾ ਐਕਸਪ੍ਰੈਸ’ ‘ਚ ਨਜ਼ਰ ਆਵੇਗੀ ਅਨੁਸ਼ਕਾ ਸ਼ਰਮਾ…
Celebrities • Entertainment • Entertainment • Home Page News • India • India Entertainment • India News • Movies

ਚੱਕਦਾ ਐਕਸਪ੍ਰੈਸ’ ‘ਚ ਨਜ਼ਰ ਆਵੇਗੀ ਅਨੁਸ਼ਕਾ ਸ਼ਰਮਾ…

Spread the news

ਆਕਲੈਂਡ(ਡੇਲ਼ੀ ਖਬਰ)ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਫਿਲਮ ਚੱਕਦਾ ਐਕਸਪ੍ਰੈਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਮਸ਼ਹੂਰ ਮਹਿਲਾ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ‘ਤੇ ਆਧਾਰਿਤ ਹੈ। ਇਸ ਫਿਲਮ ਰਾਹੀਂ ਅਨੁਸ਼ਕਾ ਕਰੀਬ 4 ਸਾਲ ਬਾਅਦ ਵੱਡੇ ਪਰਦੇ ‘ਤੇ ਮੁੱਖ ਅਦਾਕਾਰਾ ਦੇ ਰੂਪ ‘ਚ ਨਜ਼ਰ ਆਵੇਗੀ।