ਆਕਲੈਂਡ (ਬਲਜਿੰਦਰ ਸਿੰਘ)ਵੈਸਟ ਆਕਲੈਂਡ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਪਲਟੀਆਂ ਖਾ ਨਜਦੀਕ ਝਾੜੀਆਂ ਵਿੱਚ ਜਾ ਡਿੱਗੀ।ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8.26 ਵਜੇ ਨਿਊ ਲਿਨ ਨੇੜੇ ਤਿਤਿਰੰਗੀ ਰੋਡ ‘ਤੇ ਦੋ ਵਾਹਨਾਂ ਦੀ ਟੱਕਰ ਹੋਈ।ਚੰਗੀ ਗੱਲ ਕਿ ਇਸ ਹਾਦਸੇ ‘ਚ ਕਿਸੇ ਦੇ ਗੰਭੀਰ ਸੱਟਾਂ ਨਹੀਂ ਲੱਗੀਆਂ।ਇਸ ਮੌਕੇ ਕੁੱਝ ਸਮੇਂ ਲਈ ਸੜਕ ਨੂੰ ਬੰਦ ਕਰਨਾ ਪਿਆ।
