Home » ਵੈਲਿੰਗਟਨ ‘ਚ ਇੱਕ 20 ਸਾਲਾ ਵਿਅਕਤੀ ਦੀ ਮਿਲੀ ਲਾਸ਼…
Home Page News • New Zealand Local News • NewZealand

ਵੈਲਿੰਗਟਨ ‘ਚ ਇੱਕ 20 ਸਾਲਾ ਵਿਅਕਤੀ ਦੀ ਮਿਲੀ ਲਾਸ਼…

Spread the news

ਆਕਲੈਂਡ (ਬਲਜਿੰਦਰ ਸਿੰਘ)ਕੇਂਦਰੀ ਵੈਲਿੰਗਟਨ ‘ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਕੋਰੋਨਰ ਦੀ ਤਰਫੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ 9.30 ਵਜੇ ਮੈਨਰਸ ਸਟ੍ਰੀਟ ਦੇ ਇੱਕ ਫਲੈਟ ਵਿੱਚ 20 ਸਾਲ ਇੱਕ ਵਿਅਕਤੀ ਦੀ ਲਾਸ਼ ਮਿਲੀ।ਮੌਤ ਸਬੰਧੀ ਜਾਂਚ ਲਈ ਕੋਰੋਨਰ ਲਈ ਰੈਫਰ ਕੀਤਾ ਗਿਆ ਸੀ।