ਆਕਲੈਂਡ(ਬਲਜਿੰਦਰ ਸਿੰਘ)ਨੌਰਥਲੈਂਡ ‘ਚ ਇੱਕ 14 ਸਾਲ ਦੇ ਲੜਕੇ ਦੀ ਗਰਦਨ ਵਿੱਚ ਗੋਲੀ ਲੱਗਣ ਕਾਰਨ ਅੱਜ ਆਕਲੈਂਡ ਵਿੱਚ ਉਸ ਦੀ ਸਰਜਰੀ ਹੋਣੀ ਹੈ।ਘਟਨਾ ਵੀਰਵਾਰ ਨੂੰ ਦੁਪਹਿਰ 3.30 ਵਜੇ ਦੇ ਕਰੀਬ ਮੰਗੋਨੂਈ ਦੇ ਦੱਖਣ ਵਿੱਚ ਇੱਕ ਪੇਂਡੂ ਜਾਇਦਾਦ ਵਿੱਚ ਵਾਪਰੀ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਲੜਕੇ ਨੂੰ ਪਹਿਲਾਂ ਕੂਪਰਸ ਬੀਚ ਮੈਡੀਕਲ ਸੈਂਟਰ ਲਿਜਾਇਆ ਗਿਆ ਸੀ।ਉੱਥੋਂ ਉਸ ਨੂੰ ਆਕਲੈਂਡ ਦੇ ਸਟਾਰਸ਼ਿਪ ਹਸਪਤਾਲ ਲਿਜਾਇਆ ਗਿਆ ਸੀ।ਇਸ ਘਟਨਾ ਵਾਰੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੜਕੇ ਨੂੰ ਗੋਲੀ ਕਿਵੇਂ ਮਾਰੀ ਗਈ ਸੀ ਜਾਂ ਕਿਸ ਤਰ੍ਹਾਂ ਦਾ ਹਥਿਆਰ ਸ਼ਾਮਲ ਸੀ।ਕਟਾਈਆਂ ਸੀ.ਆਈ.ਬੀ ਦੀ ਅਗਵਾਈ ਹੇਠ ਅੱਜ ਵੀ ਇਸ ਘਟਨਾ ਦੀ ਪੁਲਿਸ ਜਾਂਚ ਜਾਰੀ ਸੀ।
ਨੌਰਥਲੈਂਡ ‘ਚ 14 ਸਾਲਾ ਲੜਕੇ ਦੇ ਗਰਦਨ ਵਿੱਚ ਗੋਲੀ ਲੱਗਣ ਕਾਰਨ ਪਹੁੰਚਾਇਆ ਹਸਪਤਾਲ…
January 13, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












