Home » ਕੋਰੋਮੰਡਲ ਨਜਦੀਕ ਇੱਕ ਬੀਚ ਤੇ ਪਾਣੀ ਵਿੱਚ ਫਸੇ ਕਈ ਲੋਕ,ਬਚਾਅ ਕਾਰਜ ਜਾਰੀ…
Home Page News • New Zealand Local News • NewZealand

ਕੋਰੋਮੰਡਲ ਨਜਦੀਕ ਇੱਕ ਬੀਚ ਤੇ ਪਾਣੀ ਵਿੱਚ ਫਸੇ ਕਈ ਲੋਕ,ਬਚਾਅ ਕਾਰਜ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਕੋਰੋਮੰਡਲ ਨੇੜੇ ਇੱਕ ਬੀਚ ‘ਤੇ ‘ਬਹੁਤ ਸਾਰੇ ਲੋਕ ਦੇ ਪਾਣੀ ਵਿੱਚ ਲਾਪਤਾ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਐਮਰਜੈਂਸੀ ਸੇਵਾਵਾਂ ਸਵੇਰੇ 11:30 ਵਜੇ ਦੇ ਆਸਪਾਸ ਓਪਉਟੇਰੇ ਬੀਚ ‘ਤੇ ਇੱਕ “ਗੰਭੀਰ ਪਾਣੀ ਦੀ ਘਟਨਾ”ਵਾਪਰ ਜਾਣ ਸਬੰਧੀ ਬੁਲਾਇਆ ਗਿਆਂ ਸੀ। ਮੌਕੇ ਤੇ ਬਚਾਅ ਕਰਮਚਾਰੀਆਂ ਵੱਲੋਂ ਹੈਲੀਕਾਪਟਰਾਂ ਰਾਹੀ ਭਾਲ ਜਾਰੀ।ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਪਾਣੀ ਵਿੱਚੋਂ ਬਾਹਰ ਕੱਢਿਆਂ ਗਿਆ ਦੱਸਿਆਂ ਗਿਆ ਹੈ ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਸ ਘਟਨਾਂ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।