ਕੈਲੀਫੋਰਨੀਆ:- ਲੂਨਰ (ਚੰਦਰ) ਨਵੇਂ ਸਾਲ ਦੇ ਜਸ਼ਨਾ ਤੋਂ ਬਾਅਦ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਬਾਲਰੂਮ ਡਾਂਸ ਕਲੱਬ ਚ ਇੱਕ ਬੰਦੂਕਧਾਰੀ ਵੱਲੋ 10 ਜਣਿਆ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ ਅਤੇ 10 ਹੋਰ ਜ਼ਖਮੀ ਹੋ ਗਏ ਹਨ, ਇਸ ਮਹੀਨੇ ਅਮਰੀਕਾ ਚ ਵਾਪਰੇ ਇਸ ਪੰਜਵੇਂ ਕਤਲੇਆਮ ਦੇ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਮਰੀਕਾ ਚ ਘਰੇਲੂ ਅੱਤਵਾਦ ਦੀ ਭੇੰਟ ਆਮ ਲੋਕਾ ਨੂੰ ਚੜਣਾ ਪੈ ਰਿਹਾ ਹੈ
ਅਮਰੀਕਾ ਚ ਹਥਿਆਰਬੰਦ ਹਮਲਾਵਰ ਵੱਲੋ 10 ਜਣਿਆ ਦਾ ਕਤਲ…
January 22, 2023
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,748
- India4,065
- India Entertainment125
- India News2,748
- India Sports220
- KHABAR TE NAZAR3
- LIFE66
- Movies46
- Music81
- New Zealand Local News2,092
- NewZealand2,379
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,814
- World News1,580
- World Sports202