Home » ਬੇਅ ਆਫ਼ ਪਲੈਂਟੀ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜਖਮੀ…
Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੇਅ ਆਫ਼ ਪਲੈਂਟੀ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੇ ਗੰਭੀਰ ਹਾਲਤ ਵਿੱਚ ਜਖਮੀ ਹੋ ਜਾਣ ਦੀ ਖਬਰ ਹੈ।ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੀ ਸੂਚਨਾ ਦੁਪਹਿਰ 12.19 ਵਜੇ ਮਿਲੀ ਸੀ ਅਤੇ ਇਹ ਹਾਦਸਾ ਹਮੁਰਾਨਾ ਦੇ ਉੱਤਰ ਵਿੱਚ ਰਾਜ ਮਾਰਗ 36 ‘ਤੇ ਵਾਪਰਿਆਂ ਦੱਸਿਆਂ ਗਿਆਂ ਹੈ।ਸ਼ੁਰੂਆਤੀ ਰਿਪੋਰਟਾਂ ਵਿੱਚ ਇੱਕ ਵਿਅਕਤੀ ਦੇ ਗੰਭੀਰ ਹਾਲਤ ਵਿੱਚ ਜਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਨੇ ਕਿਹਾ ਕਿ ਸੜਕ ਇਸ ਵੇਲੇ ਬੰਦ ਹੈ ਹਾਦਸੇ ਦੀ ਜਾਂਚ ਚੱਲ ਰਹੀ ਹੈ।