ਪੰਜਾਬੀ ਪਿਛੋਕੜ ਵਾਲੇ NSW ਦੇ ਸਾਬਕਾ ਸਾਂਸਦ Daryl Maguire ਇੱਕ ਕਥਿਤ ਵੀਜ਼ਾ ਘਪਲੇ ਤਹਿਤ ਅਦਾਲਤ ਦਾ ਸਾਹਮਣਾ ਕਰ ਰਿਹਾ ਹੈ।Wagga Wagga ਦੇ ਸਾਬਕਾ ਸਾਂਸਦ Daryl Maguire ਨੂੰ ਅੱਜ ਸਿਡਨੀ ਦੀ Downing Centre Local Court ਵਿੱਚ ਪੇਸ਼ ਕੀਤਾ ਗਿਆ।ਜਿੱਥੇ ਉਸ ਦੀ ਅਗਲੀ ਸੁਣਵਾਈ ਹੁਣ 21 ਮਾਰਚ ਨੂੰ ਹੋਵੇਗੀ ਪਰ ਇਸ ਲਈ ਉਨ੍ਹਾਂ ਨੂੰ Wagga Wagga ਤੋਂ ਸਿਡਨੀ ਤੱਕ ਆਉਣ ਦੀ ਲੋੜ ਨਹੀਂ ਹੋਵੇਗੀ।63 ਸਾਲਾਂ ਦੇ Daryl Maguire ਨੂੰ ਇਸ ਕੇਸ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਚਾਰਜ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਜਨਵਰੀ 2013 ਤੋਂ ਅਗਸਤ 2015 ਵਿਚਕਾਰ migration agent Maggie Sining Logan ਨਾਲ ਮਿਲ ਕੇ migration ਨਾਲ ਸੰਬੰਧਿਤ ਕਾਨੂੰਨ ਦੀ ਉਲੰਘਣਾ ਕੀਤੀ ਸੀ।ਇੱਥੇ ਜ਼ਿਕਰਯੋਗ ਹੈ ਕਿ ਸਾਬਕਾ premiere ਦੇ ਸਾਥੀ ਰਹੇ Daryl Maguire ਦੇ ਬਜ਼ੁਰਗਾਂ ਦੇ ਸੰਬੰਧ ਪੰਜਾਬ ਦੇ ਜੰਡਿਆਲਾ ਗੁਰੂ ਨਾਲ ਹਨ।
ਆਸਟ੍ਰੇਲੀਆ ‘ਚ ਪੰਜਾਬੀ ਪਿਛੋਕੜ ਵਾਲੇ MP ਤੇ ਲੱਗੇ ਵੀਜ਼ਾ ਘਪਲੇ ਦੇ ਦੋਸ਼…
February 7, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,273
- India5,341
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,251
- NewZealand3,578
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












