ਕੈਨੇਡਾ(ਕੁਲਤਰਨ ਸਿੰਘ ਪਧਿਆਣਾ )ਮਿਸੀਸਾਗਾ, ਬਰੈਂਪਟਨ ਅਤੇ ਜੀਟੀਏ ਵਿੱਚੋ ਲੋਕਾਂ ਦੇ ਡਰਾਈਵਵੇਅ ਤੋਂ ਚੋਰੀ ਹੋਈਆਂ ਪੰਜ ਦਰਜਨ ਤੋਂ ਵੱਧ ਲਗਜ਼ਰੀ ਗੱਡੀਆਂ ਮਾਲਟਾ ਚ ਮਿਲੀਆਂ ਹਨ ਅਤੇ ਪੁਲਿਸ ਵੱਲੋਂ ਇਹ ਗੱਡੀਆ ਵਾਪਸ ਕੈਨੇਡਾ ਵਾਪਸ ਮੰਗਵਾ ਲਈਆਂ ਹਨ। ਯੌਰਕ ਰੀਜਨਲ ਪੁਲਿਸ ਨੇ ਪ੍ਰੋਜੈਕਟ ਮੈਜੇਸਟਿਕ ਨਾਮਕ ਇੱਕ ਵੱਡੇ ਓਪਰੇਸ਼ਨ ਦੀ ਅਗਵਾਈ ਕੀਤੀ, ਜਿਸ ਵਿੱਚ 64 ਚੋਰੀ ਹੋਏ ਵਾਹਨ ਜਿਨ੍ਹਾਂ ਵਿੱਚ ਲੈਕਸਸ, ਟੋਇਟਾ ਅਤੇ ਹੌਂਡਾ SUV ਸ਼ਾਮਲ ਸਨ ਜਿਨ੍ਹਾਂ ਦੀ ਕੀਮਤ ਲਗਭਗ $3.5 ਮਿਲੀਅਨ ਸੀ, ਨੂੰ ਤਫ਼ਤੀਸ਼ਕਾਰਾਂ ਦੁਆਰਾ ਮਾਲਟਾ ਵਿੱਚ ਟਰੈਕ ਕੀਤਾ ਗਿਆ ਸੀ।
ਕੈਨੇਡਾ ‘ਚ ਚੋਰੀ ਹੋਈਆਂ ਪੰਜ ਦਰਜਨ ਤੋਂ ਵੱਧ ਲਗਜ਼ਰੀ ਗੱਡੀਆਂ ਮਾਲਟਾ ਵਿੱਚ ਬਰਾਮਦ…
February 11, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












