Home » ਮਹਿੰਗੀਆ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਭਾਰਤੀ ਗ੍ਰਿਫਤਾਰ…
Home Page News • India • World • World News

ਮਹਿੰਗੀਆ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਭਾਰਤੀ ਗ੍ਰਿਫਤਾਰ…

Spread the news

ਕੈਨੇਡਾ(ਕੁਲਤਰਨ ਸਿੰਘ)-ਚੋਰੀ ਦੀਆਂ ਮਹਿੰਗੀਆਂ ਗੱਡੀਆ ਨਾਲ ਪੁਲਿਸ ਵੱਲੋ ਈਟੋਬੀਕੋ ਨਾਲ ਸਬੰਧਤ ਹਰਮਨ ਸੰਧੂ (23) ਅਤੇ ਬਰੈਂਪਟਨ ਨਾਲ ਸਬੰਧਤ ਦਵਿੰਦਰ ਸਿੰਘ (25) ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਇੰਨਾ ਤੋਂ ਦੋ ਲੈਕਸਸ RX350 (Lexus RX350) ਅਤੇ ਇੱਕ ਹੋਰ ਗੱਡੀ ਬਰਾਮਦ ਕੀਤੀ ਗਈ ਹੈ ਜੋ ਪੁਲਿਸ ਮੁਤਾਬਕ ਟਰਾਂਟੋ ਤੋ ਚੋਰੀ ਹੋਈਆ ਸਨ ਤੇ ਅੱਗੇ ਕੰਟੇਨਰ ਚ ਲੋਡ ਕੀਤੀਆ ਜਾ ਰਹੀਆ ਸਨ। ਦੱਸਣਯੋਗ ਹੈ ਕਿ ਪੁਲਿਸ ਵੱਲੋ ਇਸਤੋ ਪਹਿਲਾ ਕੈਨੇਡਾ ਤੋ ਚੋਰੀ ਹੋਕੇ ਮਾਲਟਾ ਪਹੁੰਚੀਆ 64 ਗੱਡੀਆ ਵੀ ਬਰਾਮਦ ਕੀਤੀਆ ਗਈਆ ਸਨ।