Home » ਹੜ੍ਹ ਪ੍ਰਭਾਵਿਤ ਹਾਕਸ ਬੇਅ ਵਿੱਚ ਲੁੱਟ-ਖੋਹ ਕਰਨ ਦੇ ਦੋਸ਼ ਵਿੱਚ ਪੰਜ ਗ੍ਰਿਫਤਾਰ…
Home Page News New Zealand Local News NewZealand

ਹੜ੍ਹ ਪ੍ਰਭਾਵਿਤ ਹਾਕਸ ਬੇਅ ਵਿੱਚ ਲੁੱਟ-ਖੋਹ ਕਰਨ ਦੇ ਦੋਸ਼ ਵਿੱਚ ਪੰਜ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਹੜ੍ਹ ਪ੍ਰਭਾਵਿਤ ਹਾਕਸ ਬੇਅ ਵਿੱਚ ਵਪਾਰਕ ਅਦਾਰਿਆਂ ਤੇ ਚੋਰੀਆਂ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਰਾਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਮੌਕੇ ਪੂਰਬੀ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਜੀਨੇਟ ਪਾਰਕ ਨੇ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਨਗੇ, ਖਾਸ ਕਰਕੇ ਐਮਰਜੈਂਸੀ ਸਥਿਤੀ ਵਿੱਚ।ਉਨ੍ਹਾਂ ਕਿਹਾ ਕੇ ਬਹੁਤ ਅਫਸੋਸ਼-ਜਨਕ ਗੱਲ ਹੈ ਕਿ ਇਹ ਲੋਕ ਉਸ ਟਾਇਮ ਚੋਰੀ ਕਰ ਰਹੇ ਹਨ ਜਦੋ ਪਹਿਲਾਂ ਹੀ
ਚੱਕਰਵਤੀ ਤੂਫਾਨ ਵਿੱਚ ਲੋਕ ਆਪਣਾ ਸਭ ਕੁੱਝ ਗੁਆ ਚੁੱਕੇ ਹਨ।