ਆਕਲੈਂਡ(ਬਲਜਿੰਦਰ ਸਿੰਘ) ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਜਿੱਥੇ ਫਸਲਾਂ,ਘਰਾਂ ਆਦਿ ਵਿੱਚ ਵੱਡਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਡੇਅਰੀ ਫਾਰਮ ਕਿਸਾਨਾ ਦਾ ਕਹਿਣਾ ਹੈ ਕਿ ਚੱਕਰਵਾਤ ਗੈਬਰੀਅਲ ਦੇ ਕਾਰਨ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਆਪਣਾ ਦੁੱਧ ਡੰਪ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਭੋਜਨ ਸੁਰੱਖਿਆ ਅਤੇ ਗੁਣਵੱਤਾ ਨਿਯਮਾਂ ਦੇ ਕਾਰਨ ਦੁੱਧ ਨੂੰ ਸਿਰਫ ਕੁਝ ਖਾਸ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ, ਅਤੇ ਜੇਕਰ ਇਹ ਬਹੁਤ ਗਰਮ ਹੋ ਜਾਵੇ ਤਾਂ ਇਸਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ।ਕਿੰਗ ਕੰਟਰੀ ਦੇ ਕੁਝ ਖੇਤਰਾਂ ਵਿੱਚ ਕਿਸਾਨ ਆਪਣਾ ਦੁੱਧ ਠੰਡਾ ਨਹੀਂ ਰੱਖ ਸਕਦੇ ਕਿਉਕਿ ਇੱਕ ਤਾ ਬਿਜਲੀ ਬੰਦ ਹੈ ਤੇ ਦੂਜਾ ਦੁੱਧ ਦੇ ਟੈਂਕਰ ਦੁੱਧ ਨਹੀਂ ਚੁੱਕ ਸਕਦੇ ਕਿਉਂਕਿ ਹੜ੍ਹਾਂ ਨਾਲ ਬਹੁਤ ਸੜਕਾਂ ਬੰਦ ਹਨ।
ਚੱਕਰਵਾਤੀ ਤੂਫਾਨ ਗੈਬਰੀਆਲ ਤੋ ਬਾਅਦ ਦੁੱਧ ਨੂੰ ਡੋਲਣ ਲਈ ਮਜਬੂਰ ਹੋਏ ਡੇਅਰੀ ਫਾਰਮ ਕਿਸਾਨ….
February 17, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












