Home » ਫੀਲਡਿੰਗ ਨੇੜੇ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਦੀ ਮੌਤ…
Home Page News • New Zealand Local News • NewZealand

ਫੀਲਡਿੰਗ ਨੇੜੇ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਦੇ ਫੀਲਡਿੰਗ ਇਲਾਕੇ ਔਰੰਗੀ ‘ਚ ਕੱਲ੍ਹ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੇ ਸ਼ਾਮ 6 ਵਜੇ ਦੇ ਕਰੀਬ ਵਾਅਸ ਰੋਡ ਦੇ ਨੇੜੇ ਘਟਨਾ ਦਾ ਜਵਾਬ ਦਿੱਤਾ।ਘਟਨਾ ਕਾਰਨ ਇਲਾਕੇ ‘ਚ ਟਰੇਨਾਂ ਨੂੰ ਰੋਕ ਦਿੱਤਾ ਗਿਆ।