ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਨਿਕਲੀ ਲੋਟੋ ਨੇ ਕਿਸੇ ਕਰਮਾਂ ਵਾਲੇ ਆਕਲੈਂਡ ਵਾਸੀ ਨੂੰ ਮਲਟੀ-ਮਿਲੀਅਨੇਅਰ ਬਣਾਇਆ ਹੈ,ਇਸ ਡਰਾਅ ਵਿੱਚ ਕਿਸੇ ਵਿਅਕਤੀ ਨੇ $10.5 ਮਿਲੀਅਨ ਦਾ ਇਨਾਮ ਜਿੱਤਿਆ ਡਰਾਅ ਦੀ ਟਿਕਟ ਆਨਲਾਈਨ ਖ੍ਰੀਦੀ ਗਈ ਹੈ। ਅਤੇ ਜੈਤੂ ਆਕਲੈਂਡ ਤੋਂ ਦੱਸਿਆ ਜਾ ਰਿਹਾ ਹੈ।
ਜਿਨ੍ਹਾਂ ਨੇ ਮੋਟੋਰੂਆ ਫੌਰ ਸਕੁਏਅਰ ਜਾਂ ਮਾਈ ਲੋਟੋ ਤੋਂ ਟਿਕਟ ਜਿੱਤੀ ਹੈ, ਉਹ ਟਿਕਟ ਜਰੂਰ ਚੈੱਕ ਕਰ ਲੈਣ ਸ਼ਾਇਦ ਇਹ ਇਨਾਮ ਤੁਹਾਡੇ ਖਾਤੇ ਗਿਆ ਹੋਵੇਗਾ।
ਆਕਲੈਂਡ ਦੇ ਕਿਸੇ ਕਰਮਾਂ ਵਾਲੇ ਨੂੰ ਨਿਕਲੀ $10.5 ਮਿਲੀਅਨ ਦੀ ਲੋਟੋ…
