Home » ਜੌ ਬਾਈਡਨ ਪ੍ਰਸ਼ਾਸਨ ਵੱਲੋ ਅਜੈਪਾਲ ਸਿੰਘ ਬੰਗਾ ਨੂੰ ਵਰਲਡ ਬੈਂਕ ਮੁਖੀ ਲਈ ਕੀਤਾ ਗਿਆ ਨਾਮਜ਼ਦ…
Home Page News India World World News

ਜੌ ਬਾਈਡਨ ਪ੍ਰਸ਼ਾਸਨ ਵੱਲੋ ਅਜੈਪਾਲ ਸਿੰਘ ਬੰਗਾ ਨੂੰ ਵਰਲਡ ਬੈਂਕ ਮੁਖੀ ਲਈ ਕੀਤਾ ਗਿਆ ਨਾਮਜ਼ਦ…

Spread the news

ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡਨ ਅਤੇ ਪ੍ਰਸ਼ਾਸਨ ਵੱਲੋ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਬਣਨ ਲਈ ਅਜੈਪਾਲ ਸਿੰਘ ਬੰਗਾ, ਜੋਕਿ ਮਾਸਟਰਕਾਰਡ ਦੇ ਸਾਬਕਾ ਚੀਫ ਕਾਰਜਕਾਰੀ ਅਫਸਰ ਤੇ ਹੁਣ ਪ੍ਰਾਈਵੇਟ ਇਕੁਇਟੀ ਫਰਮ ਜਨਰਲ ਅਟਲਾਂਟਿਕ ਵਿੱਚ ਉਪ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਹਨ ਨੂੰ ਨਾਮਜ਼ਦ ਕੀਤਾ ਗਿਆ ਹੈ। ਵਰਲਡ ਬੈਂਕ 29 ਮਾਰਚ ਤੱਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਸਵੀਕਾਰ ਕਰੇਗਾ ਅਤੇ ਬੈਂਕ ਨੇ ਕਿਹਾ ਕਿ ਉਹ ਔਰਤ ਉਮੀਦਵਾਰਾਂ ਨੂੰ ਇਸ ਲਈ ਵਧੇਰੇ ਤਰਜੀਹ ਦਵੇਗਾ।