Home » ਪਰਦੀਪ ਸਿੰਘ ਦੀ ਹੱਤਿਆ ‘ਤੇ ਰਾਣਾ ਰਣਬੀਰ ਹੋਏ ਭਾਵੁਕ…
Home Page News • India • India News

ਪਰਦੀਪ ਸਿੰਘ ਦੀ ਹੱਤਿਆ ‘ਤੇ ਰਾਣਾ ਰਣਬੀਰ ਹੋਏ ਭਾਵੁਕ…

Spread the news

ਸ੍ਰੀ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਏ ਹੋਲੇ ਮਹੱਲੇ ਦੀ ਪਹਿਲੀ ਰਾਤ ਲੜਾਈ-ਝਗੜੇ ਦੌਰਾਨ ਕੈਨੇਡਾ ਤੋਂ ਆਏ ਨੌਜਵਾਨ ਪਰਦੀਪ ਸਿੰਘ ਦਾ ਭੀੜ ਵੱਲੋਂ ਕੀਤੇ ਕਤਲ ਮਗਰੋਂ ਕਲਾਕਾਰ Rana Ranbir ਨੇ ਜਜ਼ਬਾਤ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ।