Home » ਰੈਗਲਨ ਨਜ਼ਦੀਕ ਹੋਏ ਗੰਭੀਰ ਹਾਦਸੇ ਤੋ ਬਾਅਦ ਦੁਰਘਟਨਾ ਰਾਜ ਮਾਰਗ 23 ਬੰਦ..
Home Page News • New Zealand Local News • NewZealand

ਰੈਗਲਨ ਨਜ਼ਦੀਕ ਹੋਏ ਗੰਭੀਰ ਹਾਦਸੇ ਤੋ ਬਾਅਦ ਦੁਰਘਟਨਾ ਰਾਜ ਮਾਰਗ 23 ਬੰਦ..

Spread the news

ਆਕਲੈਂਡ(ਬਲਜਿੰਦਰ ਸਿੰਘ)ਰੈਗਲਨ ਦੇ ਨੇੜੇ ਇੱਕ ਹੋਏ ਇੱਕ ਗੰਭੀਰ ਹਾਦਸੇ ਕਾਰਨ ਰਾਜ ਮਾਰਗ 23 ਨੂੰ ਬੰਦ ਕਰ ਦਿੱਤਾ ਹੈ।ਇਕ-ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਪੁਲਿਸ ਨੂੰ ਅੱਜ ਦੁਪਹਿਰ 2.15 ਵਜੇ ਦੇ ਕਰੀਬ ਮਿਲੀ।ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਗੰਭੀਰ ਸੱਟਾਂ ਲੱਗੀਆਂ ਹਨ।ਵਾਹਨ ਚਾਲਕਾਂ ਨੂੰ ਉਨ੍ਹਾਂ ਯਾਤਰਾ ਵਿੱਚ ਵਿੱਚ ਦੇਰੀ ਹੋਣ ਦੀ ਉਮੀਦ ਬਾਰੇ ਕਿਹਾ ਹੈ।