Home » ਆਕਲੈਂਡ ‘ਚ ਬੱਸ ਡਰਾਈਵਰ ਤੇ ਹੋਇਆਂ ਗੰਭੀਰ ਹਮਲਾਂ…
Home Page News New Zealand Local News NewZealand

ਆਕਲੈਂਡ ‘ਚ ਬੱਸ ਡਰਾਈਵਰ ਤੇ ਹੋਇਆਂ ਗੰਭੀਰ ਹਮਲਾਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਮਾਊਂਟ ਰੋਸਕਿਲ ਵਿੱਚ ਬੀਤੀ ਰਾਤ ਇੱਕ ਆਕਲੈਂਡ ਬੱਸ ਡਰਾਈਵਰ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ 7.45 ਵਜੇ ਦੇ ਕਰੀਬ ਵ੍ਹਾਈਟ ਸਵਾਨ ਰੋਡ ‘ਤੇ ਵਾਪਰੀ।
ਆਕਲੈਂਡ ਟਰਾਮਵੇਜ਼ ਯੂਨੀਅਨ ਦੇ ਪ੍ਰਧਾਨ ਗੈਰੀ ਫਰੋਗਟ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮੈਂਬਰ ਹਮਲੇ ਦਾ ਸ਼ਿਕਾਰ ਹੋਇਆ ਹੈ।ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਹੈ।ਮੌਕੇ ‘ਤੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ।