Home » ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਟੌਡ ਮੂਲਰ ਰਾਜਨੀਤੀ ਤੋਂ ਲੈਣਗੇ ਸੰਨਿਆਸ…
Home Page News • New Zealand Local News • NewZealand

ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਟੌਡ ਮੂਲਰ ਰਾਜਨੀਤੀ ਤੋਂ ਲੈਣਗੇ ਸੰਨਿਆਸ…

Spread the news

ਆਕਲੈਂਡ(ਬਲਜਿੰਦਰ ਸਿੰਘ) ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਟੌਡ ਮੂਲਰ ਅਗਲੀਆਂ ਚੋਣਾਂ ‘ਚ ਅਹੁਦਾ ਛੱਡ ਦੇਣਗੇ।ਮੂਲਰ ਇਸ ਟਾਇਮ ਬੇਅ ਆਫ ਪਲੈਂਟੀ ਤੋ ਐਮ ਪੀ ਹਨ।ਉਹਨਾਂ ਅੱਜ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਇਸ ਸੀਟ ‘ਤੇ ਦੁਬਾਰਾ ਚੋਣ ਨਹੀਂ ਲੜਨਗੇ।ਮੂਲਰ ਪਹਿਲਾਂ Zespri and Fonterra ਕੰਪਨੀਆਂ ਵਿੱਚ ਉੱਚ ਅਹੁਦੇ ਤੇ ਕੰਮ ਕਰ ਚੁੱਕੇ ਹਨ, ਅਤੇ ਸਾਬਕਾ ਪ੍ਰਧਾਨ ਮੰਤਰੀ ਜੌਹਨ ਕੀ ਦੀ ਅਗਵਾਈ ਹੇਠ ਪਹਿਲੀ ਵਾਰ 2014 ਵਿੱਚ MP ਚੁਣੇ ਗਏ ਸਨ।ਉਹ ਕੁੱਝ ਸਮੇਂ ਲਈ ਪਾਰਟੀ ਨੇਤਾ ਵੀ ਰਹਿ ਚੁੱਕੇ ਹਨ।