ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਫਿਰ ਵਾਪਰੀਆਂ ਗੋਲੀ ਚੱਲਣ ਦੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਦੱਸਿਆ ਜਾ ਰਿਹਾ ਹੈ ਕਿ ਮਾਊਂਟ ਵੈਲਿੰਗਟਨ ਦੇ ਟੋਮੁਰੀ ਪਲੇਸ ਵਿੱਚ ਇੱਕ ਘਰ ‘ਤੇ ਪੰਜ ਗੋਲੀਆਂ ਚਲਾਈਆਂ ਗਈਆਂ।ਗੋਲੀ ਚੱਲਣ ਦੀ ਘਟਨਾ ਸਮੇ ਘਰ ਅੰਦਰ ਪੰਜ ਵਿਅਕਤੀ ਸਨ ਪਰ ਚੰਗੀ ਗੱਲ ਰਹੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।ਇਸ ਘਟਨਾ ਸਬੰਧੀ ਪੁਲਿਸ ਜਾਂਚ ਜਾਰੀ ਹੈ।ਅੱਜ ਸਵੇਰੇ ਵੀ ਘਟਨਾ ਵਾਲੀ ਥਾਂ ‘ਤੇ ਹਥਿਆਰਬੰਦ ਪੁਲਿਸ ਕਰਮੀ ਤਾਇਨਾਤ ਸਨ।ਇਸੇ ਤਰਾਂ ਇੱਕ ਹੋਰ ਘਟਨਾ ਵੀ ਵਾਪਰੀ ਦੱਸੀ ਜਾ ਰਹੀ ਹੈ ਜਿਸ ਵਿੱਚ 18 ਸਾਲਾ ਲੜਕੇ ਦੀ ਪਿੱਠ ਅਤੇ ਬਾਂਹ ‘ਤੇ ਗੋਲੀ ਲੱਗਣ ਕਾਰਨ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਸੀ।ਪਰ ਇਹ ਘਟਨਾ ਕਿੱਥੇ ਅਤੇ ਕਿਵੇ ਵਾਪਰੀ ਇਸ ਵਾਰੇ ਅਜੇ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ।ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।
ਆਕਲੈਂਡ ‘ਚ ਬੀਤੀ ਰਾਤ ਫਿਰ ਵਾਪਰੀਆਂ ਗੋਲੀ ਚੱਲਣ ਦੀਆਂ ਦੀਆਂ ਘਟਨਾਵਾਂ …
March 20, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












