Home » ਉਮਰ ਕੈਦ ਸੁਣਦੇ ਹੀ ਬੇਹੋਸ਼ ਹੋਇਆ ਮਾਫੀਆ ਡਾਨ ਅਤੀਕ ਅਹਿਮਦ…
Home Page News India India News

ਉਮਰ ਕੈਦ ਸੁਣਦੇ ਹੀ ਬੇਹੋਸ਼ ਹੋਇਆ ਮਾਫੀਆ ਡਾਨ ਅਤੀਕ ਅਹਿਮਦ…

Spread the news

ਮਾਫੀਆ ਡੌਨ ਅਤੀਕ ਅਹਿਮਦ ਨੇ ਅਹਿਮਦਾਬਾਦ ਜੇਲ ਤੋਂ ਉੱਤਰ ਪ੍ਰਦੇਸ਼ ਦੀ ਜੇਲ ‘ਚ ਤਬਦੀਲ ਕੀਤੇ ਜਾਣ ਖਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਕੀਤੀ ਗਈ। ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਅਤੀਕ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਅਤੀਕ ਅਹਿਮਦ ਨੂੰ ਉਮਰ ਕੈਦ ਸੁਣਾਈ ਗਈ, ਉਮਰ ਕੈਦ ਸੁਣਦਿਆ ਹੀ ਡੌਨ ਅਤੀਕ ਅਹਿਮਦ ਬੇਹੋਸ਼ ਹੋ ਗਿਆ।