Home » ਆਕਲੈਂਡ ਦੇ ਇੱਕ ਵੱਡੇ ਮਾਲ ‘ਚ ਹਥਿਆਰਬੰਦ ਪੁਲਿਸ ਤਾਇਨਾਤ…
Home Page News New Zealand Local News NewZealand

ਆਕਲੈਂਡ ਦੇ ਇੱਕ ਵੱਡੇ ਮਾਲ ‘ਚ ਹਥਿਆਰਬੰਦ ਪੁਲਿਸ ਤਾਇਨਾਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਇੱਕ ਵੱਡੇ ਮਾਲ ਵਿੱਚ ਵਾਪਰੀ ਕਿਸੇ ਘਟਨਾ ਤੋ ਬਾਅਦ ਭਾਰੀ ਪੁਲਿਸ ਪਾਰਟੀ ਪਹੁੰਚੀ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ 12 ਵਜੇ ਦੇ ਕਰੀਬ ਸੇਂਟ ਲੂਕਸ ਮਾਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਚਾਰ ਲੋਕ ਪੁਲਿਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।ਬੁਲਾਰੇ ਨੇ ਕਿਹਾ, “ਪੁਲਿਸ ਅਜੇ ਵੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਕੀ ਵਾਪਰਿਆ ਹੈ, ਹਾਲਾਂਕਿ ਸਾਨੂੰ ਖੇਤਰ ਵਿੱਚ ਹਥਿਆਰਾਂ ਸਬੰਧੀ ਰਿਪੋਰਟਾਂ ਮਿਲੀ ਸੀ ਇਸ ਲਈ ਸਾਵਧਾਨੀ ਵਜੋਂ ਹਥਿਆਰਬੰਦ ਤਾਇਨਾਤ ਕੀਤੀ ਗਈ ਹੈ।ਹੋਰ ਜਾਣਕਾਰੀ ਉਪਲੱਬਧ ਹੋਣ ‘ਤੇ ਇੱਕ ਅਗਲੀ ਅੱਪਡੇਟ ਦਿੱਤਾ ਜਾਵੇਗਾ।