ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ‘ਚ 3 ਮਹੀਨੇ ਦੇ ਬੱਚੇ ਦੇ ਕਤਲ ਦੇ ਦੋਸ਼ੀ ਵਿਅਕਤੀ ਦਾ ਨਾਂ ਜੱਗ ਜਾਹਰ ਕੀਤਾਂ ਗਿਆ ਹੈ।Tipene Te Ahuru(31) ਨਾਮੀ ਵਿਅਕਤੀ ਨੂੰ ਸਤੰਬਰ, 2022 ਵਿੱਚ ਆਪਣੇ ਬੇਟੇ Amaziah Te Ahuru ਦੀ ਹੱਤਿਆ ਕਰਨ ਲਈ ਦੋਸ਼ੀ ਨਹੀਂ ਮੰਨਿਆ ਹੈ।ਅਮਾਜ਼ੀਆ ਨੂੰ 18 ਸਤੰਬਰ ਨੂੰ ਗੰਭੀਰ ਸੱਟਾਂ ਨਾਲ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ ਜਿੱਥੋਂ ਉਸ ਨੂੰ ਸਟਾਰਸ਼ਿਪ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਪਰ ਚਾਰ ਦਿਨ ਬਾਅਦ 22 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਸੀ।Tipene Te Ahuru ਨੂੰ ਅੱਜ ਆਕਲੈਂਡ ਵਿੱਚ ਹਾਈ ਕੋਰਟ ਵਿੱਚ ਪੇਸ਼ ਹੋਇਆ ਜਿੱਥੇ ਉਸਦਾ ਨਾਮ ਦਬਾਉਣ ਵਾਲਾ ਅਦਾਲਤੀ ਹੁਕਮ ਖਤਮ ਹੋ ਗਿਆ।ਹੁਣ ਉਸ ਨੂੰ ਅਗਲੀ ਵਾਰ ਮਈ ਮਹੀਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੁਕੱਦਮੇ ਦੀ ਤਾਰੀਖ ਤੈਅ ਕੀਤੀ ਜਾਵੇਗੀ।
ਆਕਲੈਂਡ ‘ਚ 3 ਮਹੀਨੇ ਦੇ ਬੱਚੇ ਦੇ ਕਤਲ ਦੇ ਦੋਸ਼ੀ ਵਿਅਕਤੀ ਦਾ ਨਾਂ ਜੱਗ ਜਾਹਰ…
April 4, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












