Home » ਕੁਈਨਸਟਾਊਨ ਦੀ ਲਾਪਤਾ ਔਰਤ ਸੁਜ਼ੈਨ ਫਰੂ ਦੀ ਮਿਲੀ ਲਾਸ਼…
Home Page News • New Zealand Local News • NewZealand

ਕੁਈਨਸਟਾਊਨ ਦੀ ਲਾਪਤਾ ਔਰਤ ਸੁਜ਼ੈਨ ਫਰੂ ਦੀ ਮਿਲੀ ਲਾਸ਼…

Spread the news

ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੂੰ ਕੁਈਨਸਟਾਊਨ ਦੀ ਇੱਕ ਔਰਤ ਦੀ ਲਾਸ਼ ਮਿਲੀ ਹੈ ਜਿਸਦੇ ਪਹਿਲਾਂ ਲਾਪਤਾ ਹੋਣ ਦੀ ਖਬਰ ਸੀ।ਪੁਲਿਸ ਵੱਲੋਂ ਪਹਿਲਾਂ ਸੁਜ਼ੈਨ ਫਰੂ ਨੂੰ ਲੱਭਣ ਲਈ ਦੀ ਮਦਦ ਬਾਰੇ ਲੋਕਾਂ ਨੂੰ ਅਪੀਲ ਕੀਤੀ ਸੀ, ਜਿਸ ਨੂੰ ਆਖਰੀ ਵਾਰ ਸੋਮਵਾਰ ਸਵੇਰੇ ਫਰੈਂਕਟਨ ਰੋਡ ‘ਤੇ ਆਪਣੀ ਗੱਡੀ ਵਿੱਚ ਵੇਖਿਆ ਗਿਆ ਸੀ।ਅੱਜ ਸਵੇਰੇ 8.30 ਵਜੇ ਦੇ ਕਰੀਬ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਵੀਨਸਟਾਉਨ ਵਿੱਚ Highview Tce ‘ਤੇ ਇੱਕ ਲਾਸ਼ ਮਿਲੀ ਹੈ। ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਇਸ ਨੂੰ ਕੋਰੋਨਰ ਕੋਲ ਭੇਜਿਆ ਗਿਆ ਹੈ।