Home » ਆਕਲੈਂਡ ਵਿੱਚ ਰਾਤੋ-ਰਾਤ ਹੋਈਆ ਚੋਰੀਆਂ ਸਬੰਧੀ 6 ਗ੍ਰਿਫਤਾਰ,ਬਾਕੀਆਂ ਦੀ ਭਾਲ ਜਾਰੀ…
Home Page News New Zealand Local News NewZealand

ਆਕਲੈਂਡ ਵਿੱਚ ਰਾਤੋ-ਰਾਤ ਹੋਈਆ ਚੋਰੀਆਂ ਸਬੰਧੀ 6 ਗ੍ਰਿਫਤਾਰ,ਬਾਕੀਆਂ ਦੀ ਭਾਲ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਵਿੱਚ ਰਾਤੋ-ਰਾਤ ਹੋਈਆ ਕੁੱਝ ਚੋਰੀਆਂ ਦੇ ਮਾਮਲੇ ਸਬੰਧੀ ਪੁਲਿਸ ਵੱਲੋਂ ਬਾਅਦ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਕੁੱਝ ਹੋਰ ਦੀ ਭਾਲ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਚੋਰਾਂ ਵੱਲੋਂ ਨੌਰਥ ਆਕਲੈਂਡ ਵਿੱਚ ਇੱਕ ਡੇਅਰੀ ਸ਼ਾਪ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ।ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮਦਦ ਨਾਲ ਇਹਨਾਂ ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਗਿਆ।ਇਸ ਤੋ ਇਲਾਵਾ ਇੱਕ ਹੋਰ ਚੋਰੀ ਹੋਵਿਕ ਵਿੱਚ ਰਿੱਕ ਡੇਅਰੀ ਸ਼ਾਪ ਤੇ ਵਾਪਰੀ ਦੱਸੀ ਗਈ ਹੈ ਜਿਸ ਸਬੰਧੀ ਪੁਲਿਸ ਵੱਲੋਂ ਚੋਰਾਂ ਨੂੰ ਫੜਨ ਲਈ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।