Home » ਕ੍ਰਾਈਸਟਚਰਚ ਨਜ਼ਦੀਕ ਇੱਕ ਵਿਅਕਤੀ ਦੀ ਹੋਈ ਮੌਤ ਤੋ ਬਾਅਦ ਪੁੱਜੀ ਹਥਿਆਰਬੰਦ ਪੁਲਿਸ…
Home Page News • New Zealand Local News • NewZealand

ਕ੍ਰਾਈਸਟਚਰਚ ਨਜ਼ਦੀਕ ਇੱਕ ਵਿਅਕਤੀ ਦੀ ਹੋਈ ਮੌਤ ਤੋ ਬਾਅਦ ਪੁੱਜੀ ਹਥਿਆਰਬੰਦ ਪੁਲਿਸ…

Spread the news

ਆਕਲੈਂਡ(ਬਲਜਿੰਦਰ ਸਿੰਘ) ਹਥਿਆਰਬੰਦ ਪੁਲਿਸ ਵੱਲੋਂ ਕ੍ਰਾਈਸਟਚਰਚ ਦੇ ਉਪਨਗਰ ਹੇਈ ਹੇਈ ਵਿੱਚ ਅਚਾਨਕ ਹੋਈ ਮੌਤ ਦੀ ਜਾਂਚ ਕਰ ਰਹੀ ਹੈ।ਪੁਲਿਸ ਨੇ ਗਿਲਬਰਥੋਰਪਸ ਰੋਡ ‘ਤੇ ਨਾਕਾਬੰਦੀ ਕਰ ਦਿੱਤੀ ਹੈ ਅਤੇ ਟੌਰੀਮਾ ਰੋਡ ਤੋਂ ਸੜਕ ਨੂੰ ਬੰਦ ਕਰ ਦਿੱਤਾ ਹੈ।ਘਟਨਾ ਸਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।