Home » ਬੀਤੀ ਰਾਤ ਨਿਊਜ਼ੀਲੈਂਡ ‘ਚ ਲੋਟੋ ਨੇ ਕਿਸੇ ਨੂੰ ਬਣਾਇਆਂ ਮਿਲੀਅੇਨਅਰ…
Home Page News • New Zealand Local News • NewZealand

ਬੀਤੀ ਰਾਤ ਨਿਊਜ਼ੀਲੈਂਡ ‘ਚ ਲੋਟੋ ਨੇ ਕਿਸੇ ਨੂੰ ਬਣਾਇਆਂ ਮਿਲੀਅੇਨਅਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਨਿਕਲੇ ਲੋਟੋ ਡਰਾਅ ਵਿੱਚ ਨਿਕਲੀ $17 ਮਿਲੀਅਨ ਦੀ ਇਨਾਮੀ ਰਾਸ਼ੀ ਕਿਸੇ ਨਿਊਜ਼ੀਲੈਂਡ ਵਾਸੀ ਨੂੰ ਮਿਲੀਅੇਨਅਰ ਬਣਾਂ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਲੋਟੋ ਡਰਾਅ ਇਨਵਾਰਕਾਰਗਿਲ ਤੋਂ ਕਿਸੇ ਅਨਜਾਣ ਵਿਅਕਤੀ ਦਾ ਨਿਕਲਿਆਂ ਹੈ।। ਇਹ ਜੈਤੂ ਟਿਕਟ ਪੇਪਰ ਪਲੱਸ ਕਾਇਕੁਰਾ ਦੇ ਮਾਈ ਲੋਟੋ ‘ਤੇ ਵੇਚੀ ਗਈ ਹੈ। ਜੈਤੂ ਨੰਬਰ 23, 15, 40, 36, 29, ਅਤੇ 3 ਹੈ।