ਆਕਲੈਂਡ(ਬਲਜਿੰਦਰ ਸਿੰਘ) ਨੌਰਥ ਆਕਲੈਂਡ ‘ਚ ਅੱਜ ਸਵੇਰੇ ਹਾਦਸਾਗ੍ਰਸਤ ਹੋਈ ਦੇ ਕਾਰ ਦੇ ਇੱਕ ਸਪੋਰਟਸ ਫੀਲਡ ਵਿੱਚ ਜਾ ਵੜਨ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਸਵੇਰੇ 8.30 ਵਜੇ ਲੋਂਗ ਬੇ ਵਿੱਚ ਐਸ਼ਲੇ ਐਵੇਨਿਊ ਅਤੇ ਕੈਵਾਲੀ ਰੋਡ ਦੇ ਇੰਟਰਸੈਕਸ਼ਨ ‘ਤੇ ਦੋ ਕਾਰਾਂ ਟਕਰਾ ਗਈਆਂ ਅਤੇ ਜਿਨਾਂ ਵਿੱਚੋਂ ਕਾਰ ਪਲਟੀਆਂ ਖਾ ਐਸ਼ਲੇ ਰਿਜ਼ਰਵ ਸਪੋਰਟਸ ਫੀਲਡ ਵਿੱਚ ਜਾ ਵੜੀ।ਘਟਨਾ ਲਈ ਘੱਟੋ-ਘੱਟ ਦੋ ਐਂਬੂਲੈਂਸਾਂ ਅਤੇ ਫਾਇਰ ਟਰੱਕ ਮੌਕੇ ਤੇ ਪਹੁੰਚੇ।ਇਸ ਹਾਦਸੇ ਵਿੱਚ ਕਿਸੇ ਦੇ ਗੰਭੀਰ ਜ਼ਖਮੀ ਹੋ ਜਾਣ ਤੋ ਬਚਾਅ ਰਿਹਾ।ਹਾਦਸੇ ਵਾਲੀ ਥਾਂ ਤੋ ਐਸ਼ਲੇ ਰਿਜ਼ਰਵ ਲੌਂਗ ਬੇ ਕਾਲਜ ਤੋਂ 450 ਮੀਟਰ ਅਤੇ ਲੌਂਗ ਬੇ ਪ੍ਰਾਇਮਰੀ ਸਕੂਲ ਤੋਂ 600 ਮੀਟਰ ਦੂਰ ਹੈ ਤੇ ਹਾਦਸੇ ਵੇਲੇ ਬੱਚਿਆਂ ਦੇ ਸਕੂਲ ਜਾਣ ਦਾ ਟਾਇਮ ਸੀ ਪਰ ਚੰਗੀ ਗੱਲ ਰਹੀ ਕਿ ਕਿਸੇ ਵੱਡੇ ਹਾਦਸੇ ਹੋ ਜਾਣ ਤੋ ਬਚਾਅ ਰਿਹਾ।
ਨੌਰਥ ਆਕਲੈਂਡ ‘ਚ ਹਾਦਸਾਗ੍ਰਸਤ ਹੋਈ ਕਾਰ ਜਾ ਵੜੀ ਸਪੋਰਟਸ ਫੀਲਡ ਵਿੱਚ…
April 27, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,650
- India5,067
- India Entertainment129
- India News3,252
- India Sports227
- KHABAR TE NAZAR3
- LIFE66
- Movies48
- Music84
- New Zealand Local News2,920
- NewZealand3,239
- Punjabi Articules7
- Religion1,105
- Sports216
- Sports214
- Technology32
- Travel55
- Uncategorized56
- World2,321
- World News1,939
- World Sports206












